Gurpreet SINGH SIDHU

Gurpreet SINGH SIDHU Contact information, map and directions, contact form, opening hours, services, ratings, photos, videos and announcements from Gurpreet SINGH SIDHU, General Dentist, jogewala, Talwandi Sabo.

ਜਿਹੜੇ ਕਹਿੰਦੇ ਹੁੰਦੇ ਸੀ, ਅਸੀਂ ਸਕਿਓਰਟੀ ਨਹੀਂ ਲੈਂਦੇ, ਅਸੀਂ ਤਨਖਾਹਾਂ ਨਹੀਂ ਲੈਂਦੇ ਜੇ  ਲੈਣੀ ਪਈ 1 ਰੁਪਏ ਹੀ ਤਨਖਾਹ ਲਿਆ ਕਰਾਂਗੇ, ਅੱਜ ਉਹੀ ...
02/09/2024

ਜਿਹੜੇ ਕਹਿੰਦੇ ਹੁੰਦੇ ਸੀ, ਅਸੀਂ ਸਕਿਓਰਟੀ ਨਹੀਂ ਲੈਂਦੇ, ਅਸੀਂ ਤਨਖਾਹਾਂ ਨਹੀਂ ਲੈਂਦੇ ਜੇ ਲੈਣੀ ਪਈ 1 ਰੁਪਏ ਹੀ ਤਨਖਾਹ ਲਿਆ ਕਰਾਂਗੇ, ਅੱਜ ਉਹੀ ਆਮ ਆਦਮੀ....ਵਾਲੇ ਤਨਖਾਹ 84000 ਹਜਾਰ ਤੋ ਵਧਾ ਕੇ 3 ਲੱਖ ਕਰਨ ਦਾ ਪ੍ਰਸਤਾਵ ਲੈ ਕੇ ਆ ਰਹੇ ,

ਬਦਲਾਅ

ਇੱਕੋ ਇੱਕ ਕਿਸਾਨ ਹੀ ਹੈ ਜਿਸ ਦੀਆਂ ਫਸਲਾਂ ਦਾ ਮੁੱਲ ਵਪਾਰੀ ਲੋਕ ਤੈਅ ਕਰਦੇ ਆ ,ਦੂਜੇ ਪਾਸੇ ਆ ਕੰਪਨੀਆਂ ਆ ਰਾਤੋ ਰਾਤ ਜੈਬਾ ਤੇ ਡਾਕਾ ਮਾਰ ਜਾਦੇ ਆ
27/06/2024

ਇੱਕੋ ਇੱਕ ਕਿਸਾਨ ਹੀ ਹੈ ਜਿਸ ਦੀਆਂ ਫਸਲਾਂ ਦਾ ਮੁੱਲ ਵਪਾਰੀ ਲੋਕ ਤੈਅ ਕਰਦੇ ਆ ,ਦੂਜੇ ਪਾਸੇ ਆ ਕੰਪਨੀਆਂ ਆ ਰਾਤੋ ਰਾਤ ਜੈਬਾ ਤੇ ਡਾਕਾ ਮਾਰ ਜਾਦੇ ਆ

25/06/2024

ਕ੍ਰਿਕੇਟ 🏏ਮੈਚ
ਮੁਬਾਰਕਬਾਦ ਅਫਗਾਨਿਸਤਾਨ
ਬੰਗਲਾਦੇਸ਼ ਮੈਚ ਹਾਰਿਆ ਅਸਟ੍ਰੇਲੀਆ ਵਲਡ ਕੱਪ ਚੌ ਬਾਹਰ

04/06/2024

ਚਾਹੇ ਹੁਣ ਬੜਤ ਬਣਾ ਲਈ ਹੈ । ਕਹਿੰਦੇ ਇੱਕ ਸਮੇ ਮੋਦੀ ਵੀ ਬਾਰਾਣਸੀ ਤੋ ਪਛੜ ਗਿਆ ਸੀ ।

ਵਹਿਗੁਰੂ ਜੀਉ ਮੇਹਰ ਕਰੋ ਪ੍ਰਸਾਸਨ ਵੱਲੋ ਤਲਵੰਡੀ ਸਾਬੋ ਹਲਕੇ ਦੇ ਪਿੰਡਾਂ ਨੂੰ ਹੜ੍ਹਾਂ ਦੇ ਪਾਣੀ ਤੋ ਅਗਾਂਹ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਸੋ ਭਰ...
15/07/2023

ਵਹਿਗੁਰੂ ਜੀਉ ਮੇਹਰ ਕਰੋ
ਪ੍ਰਸਾਸਨ ਵੱਲੋ ਤਲਵੰਡੀ ਸਾਬੋ ਹਲਕੇ ਦੇ ਪਿੰਡਾਂ ਨੂੰ ਹੜ੍ਹਾਂ ਦੇ ਪਾਣੀ ਤੋ ਅਗਾਂਹ ਸੂਚਨਾ ਜਾਰੀ ਕਰ ਦਿੱਤੀ ਗਈ ਹੈ ਸੋ ਭਰਾਵੋ ਧਿਆਨ ਰੱਖੋ ਆਪਣਾ ਅਤੇ ਆਪਣੇ ਨਾਲ ਲੱਗਦੇ ਪਿੰਡਾਂ ਦਾ

Address

Jogewala
Talwandi Sabo

Website

Alerts

Be the first to know and let us send you an email when Gurpreet SINGH SIDHU posts news and promotions. Your email address will not be used for any other purpose, and you can unsubscribe at any time.

Share