GAGAN Dental Clinic

GAGAN Dental Clinic Get the best advice about your Oral Health! Get the best Oral Care.

25/07/2017

We held a free treatment camp at Rode on 24.07.2017 in Gurdwara Baba Guddar Singh

ਇਹ ਚਾਰ ਸਭ ਤੋਂ ਸਰਲ ਨੁਕਤੇ ਅਪਨਾ ਕੇ ਤੁਸੀਂ ਆਪਣੇ ਦੰਦਾਂ ਨੂੰ ਸਿਹਤਮੰਦ ਰੱਖ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਆਪਣੇ Dentist ਨਾਲ ਸੰਪਰਕ ਕਰ ਸਕਦ...
10/03/2017

ਇਹ ਚਾਰ ਸਭ ਤੋਂ ਸਰਲ ਨੁਕਤੇ ਅਪਨਾ ਕੇ ਤੁਸੀਂ ਆਪਣੇ ਦੰਦਾਂ ਨੂੰ ਸਿਹਤਮੰਦ ਰੱਖ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਆਪਣੇ Dentist ਨਾਲ ਸੰਪਰਕ ਕਰ ਸਕਦੇ ਹੋ।

ਕੁਝ ਤੱਥ  ਸਾਡੀ ਚੰਗੀ ਸਿਹਤ ਲਈ। ਜ਼ਰੂਰ ਪੜੋ ਤੇ ਆਪਣੇ ਦੋਸਤਾਂ ਨਾਲ ਵੀ share ਕਰੋ।
09/03/2017

ਕੁਝ ਤੱਥ ਸਾਡੀ ਚੰਗੀ ਸਿਹਤ ਲਈ। ਜ਼ਰੂਰ ਪੜੋ ਤੇ ਆਪਣੇ ਦੋਸਤਾਂ ਨਾਲ ਵੀ share ਕਰੋ।

Amazing and Useful Health Tips

ਇਸ ਤਰਾਂ ਦਾ ਖਾਣਾ ਖਾਣ ਨਾਲ ਸਿਰਫ ਮੋਟਾਪਾ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੀ ਨਹੀਂ ਵਧਦੀਆਂ, ਬਲਕਿ ਦੰਦਾਂ ਵਿੱਚ ਖੋੜਾਂ ਵੀ ਪੈ ਜਾਂਦੀਆਂ ਹਨ।...
09/03/2017

ਇਸ ਤਰਾਂ ਦਾ ਖਾਣਾ ਖਾਣ ਨਾਲ ਸਿਰਫ ਮੋਟਾਪਾ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੀ ਨਹੀਂ ਵਧਦੀਆਂ, ਬਲਕਿ ਦੰਦਾਂ ਵਿੱਚ ਖੋੜਾਂ ਵੀ ਪੈ ਜਾਂਦੀਆਂ ਹਨ। ਇਸ ਲਈ ਜਿੰਨਾ ਹੋ ਸਕੇ ਇਸ ਪ੍ਰਕਾਰ ਦੇ ਖਾਣੇ ਤੋਂ ਪਰਹੇਜ਼ ਕਰੋ। ਜ਼ਿਆਦਾ ਜਾਣਕਾਰੀ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ।

http://www.dnaindia.com/health/report-not-only-obesity-fast-food-carbonated-drinks-also-lead-to-dental-caries-experts-2191502

03/03/2017
ਆਪ ਸਭ ਨੂੰ ਜਾਣ ਕੇ ਬਹੁਤ ਖੁਸ਼ੀ ਕਿ ਗਗਨ ਦੰਦਾਂ ਦਾ ਹਸਪਤਾਲ, ਸਮਾਲਸਰਹਰ ਸਾਲ ਦੀ ਤਰਾਂ 7ਵਾਂ ਦੰਦਾਂ ਦਾ ਕੈੰਪ ਲੱਗ ਰਿਹਾ ਹੈ।ਕ੍ਰਿਪਾ ਕਰਕੇ share...
03/03/2017

ਆਪ ਸਭ ਨੂੰ ਜਾਣ ਕੇ ਬਹੁਤ ਖੁਸ਼ੀ ਕਿ
ਗਗਨ ਦੰਦਾਂ ਦਾ ਹਸਪਤਾਲ, ਸਮਾਲਸਰ
ਹਰ ਸਾਲ ਦੀ ਤਰਾਂ 7ਵਾਂ ਦੰਦਾਂ ਦਾ ਕੈੰਪ ਲੱਗ ਰਿਹਾ ਹੈ।

ਕ੍ਰਿਪਾ ਕਰਕੇ share ਕਰੋ ਤਾਂ ਜੋ ਹਰ ਕੋਈ ਇਸ ਕੈੰਪ ਦਾ 15 ਮਾਰਚ 2017 ਤੋਂ ਪਹਿਲਾਂ ਲਾਭ ਲੈ ਸਕੇ।

30/11/2016
Posted by Dr.Gagan Dhillonਮੇਰੇ ਬਹੁਤ ਸਾਰੇ ਮਰੀਜ਼ ਆਮ ਤੌਰ ਤੇ ਇਹ ਪੁੱਛਦੇ ਰਹਿੰਦੇ ਹਨ ਕਿ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਦੇ ਮੂੰਹ ਦ...
29/11/2016

Posted by Dr.Gagan Dhillon

ਮੇਰੇ ਬਹੁਤ ਸਾਰੇ ਮਰੀਜ਼ ਆਮ ਤੌਰ ਤੇ ਇਹ ਪੁੱਛਦੇ ਰਹਿੰਦੇ ਹਨ ਕਿ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਉਨ੍ਹਾਂ ਦੇ ਮੂੰਹ ਦੀ ਬਦਬੂ(Halitosis or Bad breath) ਦੂਰ ਨਹੀਂ ਹੁੰਦੀ। ਅੱਜ ਇਸ ਪੋਸਟ ਰਾਹੀਂ ਮੈਂ ਇਸ ਪ੍ਰਾਬਲਮ ਦਾ ਸਭ ਤੋਂ ਪ੍ਰਮੁੱਖ ਕਾਰਨ ਉਜਾਗਰ ਕਰਨ ਜਾ ਰਿਹਾ ਹਾਂ।

# ਤੁਹਾਡੇ ਮੂੰਹ ਦੀ ਬਦਬੂ ਦੀ ਸਮੱਸਿਆ ਦਾ ਰਾਜ਼ ਤੁਹਾਡੇ ਖਾਣੇ ਵਿੱਚ ਛੁਪਿਆ ਹੋਇਆ ਹੈ। ਮਿਸਾਲ ਦੇ ਤੌਰ ਤੇ ਲਸਣ, ਪਿਆਜ਼, ਕਈ ਤਰਾਂ ਦੀ ਮੱਛੀ, ਜ਼ਿਆਦਾ ਫੈਟ (FAT or ਚਿਕਨਾਈ) ਯੁਕਤ ਭੋਜਨ ਅਤੇ ਮੀਟ ਇਸ ਪ੍ਰਾਬਲਮ ਦਾ ਕਾਰਨ ਹੋ ਸਕਦੇ ਹਨ।

# ਹਜ਼ਮ ਹੋਣ ਤੋਂ ਬਾਅਦ ਉਪਰੋਕਤ ਪ੍ਰਕਾਰ ਦੇ ਭੋਜਨ ਦੇ volatile ਭਾਗ ( ਇਹ ਉਹ ਭਾਗ ਹੁੰਦਾ ਹੈ ਜੋ ਸਭ ਤੱਤਾਂ ਤੋਂ ਜ਼ਿਆਦਾ ਅਸਥਿਰ ਹੁੰਦਾ ਹੈ) ਸਾਡੇ ਖੂਨ ਦੇ ਵਹਾਅ ਵਿਚ ਸ਼ਾਮਿਲ ਹੋ ਜਾਂਦੇ ਹਨ। ਖੂਨ ਦੇ ਰਸਤੇ ਹੁੰਦੇ ਹੋਏ ਇਹ ਸਾਡੇ ਫੇਫੜਿਆਂ ਵਿੱਚ ਪਹੁੰਚਦੇ ਹਨ ਜਿਥੋਂ ਇਹ ਸਾਹ ਦੇ ਜ਼ਰੀਏ ਸਾਡੇ ਸਰੀਰ ਵਿੱਚੋਂ ਬਾਹਰ ਆਉਂਦੇ ਹਨ। ਇਸ ਤਰਾਂ ਇਸ ਪ੍ਰਕਾਰ ਦੇ ਭੋਜਨ ਸਾਹ ਦੀ ਬਦਬੂ ਦਾ ਕਾਰਨ ਬਣਦੇ ਹਨ।

ਗਗਨ ਡੈਂਟਲ ਕਲੀਨਿਕ, ਸਮਾਲਸਰ ਦੁਆਰਾ ਜਨਹਿੱਤ ਵਿੱਚ ਜਾਰੀ।

Share on your Facebook timelines so that your friends and family can also benefit.

ਆਪਣੀ facebook timeline ਉੱਤੇ ਇਸਨੂੰ share ਕਰੋ ਤਾਂ ਜੋ ਤੁਹਾਡਾ ਪਰਿਵਾਰ ਤੇ ਦੋਸਤ ਵੀ ਇਸ ਤੋਂ ਲਾਭ ਉਠਾ ਸਕਣ।

ਇੰਗਲੈਂਡ ਸਰਕਾਰ ਵੱਲੋਂ 2013 ਵਿੱਚ ਵਿਦਿਆਰਥੀਆਂ ਦੀ  Oral Health ਉੱਪਰ ਇੱਕ ਸਰਵੇ ਕੀਤਾ ਗਿਆ, ਜਿਸ ਵਿੱਚ ਉਥੋਂ ਦੇ ਵਿਦਿਆਰਥੀਆਂ ਨੂੰ ਆਪਣੇ ਦੰ...
28/11/2016

ਇੰਗਲੈਂਡ ਸਰਕਾਰ ਵੱਲੋਂ 2013 ਵਿੱਚ ਵਿਦਿਆਰਥੀਆਂ ਦੀ Oral Health ਉੱਪਰ ਇੱਕ ਸਰਵੇ ਕੀਤਾ ਗਿਆ, ਜਿਸ ਵਿੱਚ ਉਥੋਂ ਦੇ ਵਿਦਿਆਰਥੀਆਂ ਨੂੰ ਆਪਣੇ ਦੰਦਾਂ ਨੂੰ ਸਿਹਤਮੰਦ ਰੱਖਣ ਲਈ ਕੁਝ ਬਹੁਤ ਅਨਮੋਲ ਸੁਝਾਅ ਦਿੱਤੇ ਗਏ। ਹੁਣ ਉਹੀ ਸੁਝਾਅ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ।

1.ਹਰ ਰੋਜ਼ ਦੋ ਵਾਰ ਫਲੋਰਾਈਡ ਯੁਕਤ ਟੂਥਪੇਸਟ ਨਾਲ ਬਰੁਸ਼ ਕਰਨ ਨਾਲ ਦੰਦਾਂ ਦੀ ਉਮਰ ਲੰਬੀ ਹੁੰਦੀ ਹੈ।
2.ਖਾਣ ਪੀਣ ਵਾਲੀਆਂ ਮਿੱਠੀਆਂ ਚੀਜ਼ਾਂ ਦੀ ਵਰਤੋਂ ਘੱਟ ਤੋਂ ਘੱਟ ਕਰੋ।
3.ਲਗਭਗ ਹਰੇਕ 3 ਮਹੀਨੇ ਬਾਅਦ ਆਪਣੇ ਡੈਂਟਿਸਟ ਤੋਂ ਦੰਦਾਂ ਦਾ ਚੈੱਕ-ਅਪ ਜ਼ਰੂਰ ਕਰਵਾਓ ਤਾਂ ਕਿ ਕਿਸੇ ਵੀ ਡੈਂਟਲ ਪ੍ਰਾਬਲਮ ਦਾ ਮੁੱਢਲੀ ਸਟੇਜ ਤੇ ਹੀ ਪਤਾ ਲਗਾਇਆ ਜਾ ਸਕੇ ਤੇ ਉਚਿੱਤ ਇਲਾਜ ਕੀਤਾ ਜਾ ਸਕੇ।

ਗਗਨ ਡੈਂਟਲ ਕਲੀਨਿਕ, ਸਮਾਲਸਰ ਦੁਆਰਾ ਜਨਹਿੱਤ ਵਿੱਚ ਜਾਰੀ।

Share on your Facebook timelines so that your friends and family can also benefit.

ਆਪਣੀ facebook timeline ਉੱਤੇ ਇਸਨੂੰ share ਕਰੋ ਤਾਂ ਜੋ ਤੁਹਾਡਾ ਪਰਿਵਾਰ ਤੇ ਦੋਸਤ ਵੀ ਇਸ ਤੋਂ ਲਾਭ ਉਠਾ ਸਕਣ।

ਜੇਕਰ ਤੁਹਾਡੇ ਬੱਚੇ ਦੀ ਮੁਸਕਾਨ ਦੌਰਾਨ ਦੰਦਾਂ ਦਾ ਪੀਲਾਪਨ ਨਜ਼ਰ ਆਉਂਦਾ ਹੈ ਤਾਂ ਇਸਦੇ 3 ਕਾਰਨ ਹੋ ਸਕਦੇ ਹਨ:1.ਦੰਦਾਂ ਦੀ ਪੀਲੀ ਹੱਡੀ(ਇੰਨੇਂਮਲ ਅਤ...
28/11/2016

ਜੇਕਰ ਤੁਹਾਡੇ ਬੱਚੇ ਦੀ ਮੁਸਕਾਨ ਦੌਰਾਨ ਦੰਦਾਂ ਦਾ ਪੀਲਾਪਨ ਨਜ਼ਰ ਆਉਂਦਾ ਹੈ ਤਾਂ ਇਸਦੇ 3 ਕਾਰਨ ਹੋ ਸਕਦੇ ਹਨ:
1.ਦੰਦਾਂ ਦੀ ਪੀਲੀ ਹੱਡੀ(ਇੰਨੇਂਮਲ ਅਤੇ ਡੈਂਟਇਨ)
2.ਬੱਚੇ ਨੂੰ ਖਿਲਾਏ ਜਾਣ ਵਾਲੇ ਖਾਣੇ ਵਿੱਚ ਪੌਸ਼ਟਿਕਤਾ ਦੀ ਘਾਟ
3.ਕਿਸੇ ਬਿਮਾਰੀ ਦੇ ਕਾਰਨ(ਬਹੁਤ ਥੋੜੇ ਹਾਲਾਤਾਂ ਵਿੱਚ)

ਜੇਕਰ ਤੁਹਾਨੂੰ ਕਿਸੇ ਵੀ ਛੋਟੇ ਬੱਚੇ ਵਿੱਚ ਪੀਲੇ ਦੰਦਾਂ ਵਾਲੀ ਮੁਸਕਾਨ ਨਜ਼ਰ ਆਉਂਦੀ ਹੈ ਤਾਂ ਅੱਜ ਹੀ ਆਪਣੇ ਡੈਂਟਿਸਟ ਨੂੰ ਮਿਲੋ।

ਗਗਨ ਡੈਂਟਲ ਕਲੀਨਿਕ, ਸਮਾਲਸਰ ਦੁਆਰਾ ਜਨਹਿੱਤ ਵਿੱਚ ਜਾਰੀ।

Share on your Facebook timelines so that your friends and family can also benefit.

ਆਪਣੀ facebook timeline ਉੱਤੇ ਇਸਨੂੰ share ਕਰੋ ਤਾਂ ਜੋ ਤੁਹਾਡਾ ਪਰਿਵਾਰ ਤੇ ਦੋਸਤ ਵੀ ਇਸ ਤੋਂ ਲਾਭ ਉਠਾ ਸਕਣ।

Address

Kotkapura-Moga Road
Samalsar
142049

Opening Hours

Monday 9am - 2pm
3pm - 6pm
Tuesday 9am - 2pm
3pm - 6pm
Wednesday 9am - 2pm
3pm - 6pm
Thursday 9am - 2pm
3pm - 6pm
Friday 9am - 2pm
3pm - 6pm
Saturday 9am - 2pm
3pm - 6pm

Telephone

9417916379

Website

Alerts

Be the first to know and let us send you an email when GAGAN Dental Clinic posts news and promotions. Your email address will not be used for any other purpose, and you can unsubscribe at any time.

Contact The Practice

Send a message to GAGAN Dental Clinic:

Share