Moga social & welfair society Moga

Moga social & welfair society Moga social work no

13/03/2023
22/07/2022

ਮੋਗਾ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਦੀ ਟੀਮ ਨੂੰ ਅੱਜ ਤੋ ਭੰਗ ਕੀਤਾ ਜਾਂਦਾ ਹੈ ਅਤੇ ਦੁਬਾਰਾ ਨਿਯਕਤੀਆਂ ਲਈ 24/07/2022 ਐਤਵਾਰ ਸ਼ਾਮ ਨੂੰ ਮਿਟਿੰਗ 4.30 ਵਜੇ ਆਪਣੇ ਆਫਿਸ ਭੀਮ ਨਗਰ ਕੈਂਪ ਮੋਗਾ ਵਿਚ ਰੱਖੀ ਗਈ ਹੈ ਸਾਰੇ ਮੈਂਬਰ ਨੇ ਟਾਇਮ ਤੇ ਪਹੁੰਚਣ ਦੀ ਕ੍ਰਪਾਲਤਾ ਕਰਨੀ ਹੈ ਜੇ ਹੋਰ ਕੋਈ ਸਮਾਜ ਲਈ ਸਮਾਜ ਸੇਵਾ ਕਰਨਾ ਚਾਹੁੰਦਾ ਤਾ ਤੁਹਾਡਾ ਸਵਾਗਤ ਹੈ ਸਾਡੇ ਜੁੜਣ ਲਈ ਸਪੰਰਕ ਕਰੋ ਮੋਬਾਈਲ 9988135828

मोगा सोशल एंड वेलफेयर सोसाइटी की तरफ से रजत हंस को मोगा का यूथ प्रधान नियुक्त किया                            मोगा सोशल ...
01/04/2022

मोगा सोशल एंड वेलफेयर सोसाइटी की तरफ से रजत हंस को मोगा का यूथ प्रधान नियुक्त किया मोगा सोशल एंड वेलफेयर सोसाइटी मीटिंग प्रधान संजीव कुमार बठला की अगवाई मे भीम नगर कैंप उनके दफ्तर में हुई जिसमें रजत हंस को मोगा का यूथ प्रधान नियुक्त किया सोसायटी के प्रधान संजीव कुमार बठला और वाइस प्रधान एडवोकेट गुरप्रीत जस्सल ने कहा कि आने वाले टाइम में और भी नियुक्ति की जाएगी और हमारी सोसाइटी की तरफ से सामाजिक कामों को बढ़ोतरी दी जाएगी प्रधान संजीव कुमार बठला ने कहा कि यूथ को नशे की दलदल से बचाने के लिए सामाजिक कामों में लगाया जाए सामाजिक कामों में यूथ को आगे बढ़ाया जाए ताकि आने वाली पीढ़ी को नशे की दलदल से बचाया जा सके प्रधान संजीव कुमार बठला ने कहा कि हमारी सोसाइटी की तरफ से मोगा में सिलाई और ब्यूटी पार्लर सेंटर भी खोले गए हैं लड़कियां ट्रेनिंग लेकर अपना रोजगार चला सके | प्रधान संजीव कुमार बठला बाईस प्रधान एडवोकेट गुरप्रीत सिंह जस्सल विनोद कुमार लवली जगजीत सिंह जीता दविंदर सिंह दर्शन सिंह आदि मौजूद

जिसके रोम-रोम में शिव है वही विश पिया करते हैं जमाना उन्हें क्या जलाएगा जो श्रूंगार ही अंगार से किया करते ओम नम शिवाय   ...
01/03/2022

जिसके रोम-रोम में शिव है वही विश पिया करते हैं जमाना उन्हें क्या जलाएगा जो श्रूंगार ही अंगार से किया करते ओम नम शिवाय शिवरात्रि की हार्दिक शुभकामनाएं

ਆਉ ਰੱਲ ਕੇ ਕਰੀਏ ਸੇਵਾ, ਮੋਗਾ ਦੀ ਸ਼ਾਨ ਵਧਾਈਏ,                                                                       ਲੜਕਿਆਂ ਨੂੰ...
25/02/2022

ਆਉ ਰੱਲ ਕੇ ਕਰੀਏ ਸੇਵਾ, ਮੋਗਾ ਦੀ ਸ਼ਾਨ ਵਧਾਈਏ, ਲੜਕਿਆਂ ਨੂੰ ਹੁਨਰ ਸਿਖਾਈਏ ਤੇ ਰੋਜਗਾਰ ਦਿਲਾਈਏ ਸੋਸਾਇਟੀ ਨਾਲ ਜੁੜਣ ਲਈ ਮਿਲੋ ਪ੍ਰਧਾਨ ਸੰਜੀਵ ਬਠੱਲਾ ਮੋਬਾਈਲ ਨੰਬਰ 9988135828

ਮੋਗਾ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਵਲੋ ਬਬੀਤਾ ਪੁਰੀ ਸ਼ਹਿਰੀ ਵਾਇਸ ਪ੍ਰਧਾਨ ਮਹਿਲਾ ਵਿੰਗ ਨਿਯੁਕਤ                                        ...
23/02/2022

ਮੋਗਾ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਵਲੋ ਬਬੀਤਾ ਪੁਰੀ ਸ਼ਹਿਰੀ ਵਾਇਸ ਪ੍ਰਧਾਨ ਮਹਿਲਾ ਵਿੰਗ ਨਿਯੁਕਤ ਮੋਗਾ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਦੀ ਅਹਿਮ ਮਟਿੰਗ ਰੱਬ ਨਗਰ ਸੋਸਾਇਟੀ ਦੇ ਪ੍ਰਧਾਨ ਸੰਜੀਵ ਬਠੱਲਾ ਦੀ ਅਗਵਾਈ ਚ ਹੋਈ ਜਿਸ ਵਿਚ ਬਬੀਤਾ ਪੁਰੀ ਨੂੰ ਮੋਗਾ ਦੀ ਸ਼ਹਿਰੀ ਵਾਇਸ ਪ੍ਰਧਾਨ ਨਿਯੁਕਤ ਕੀਤਾ ਸੋਸਾਇਟੀ ਦੇੇ ਪ੍ਰਧਾਨ ਸੰਜੀਵ ਬਠੱਲਾ ਨੇ ਕਿਹਾ ਕਿ ਸਾਡੀ ਐਨ ਜੀ ਉ ਮੋਗਾ ਸੋਸ਼ਲ ਐਂਡ ਵੈਲਫੇਅਰ ਸੋਸਾਇਟੀ ਵਲੋ ਲੜਕਿਆਂ ਨੂੰ ਸਿਲਾਈ ਅਤੇ ਪਾਰਲਰ ਦੀ ਸਿਖਲਾਈ ਦਿਤੀ ਜਾਂਦੀ ਹੈ ਤਾ ਕਿ ਲੜਕੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤਾ ਜੋ ਆਪਣਾ ਬਿਜਨੈਸ ਚਲਾ ਸਕਣ ਅੱਜ ਕਲ ਦੀ ਮਹਿਗਾਈ ਅਤੇ ਲੋਕਡੋਨ ਦੀ ਮਾਰ ਕਰਕੇ ਪਰਿਵਾਰ ਹਰ ਮੈਬਰ ਕਮਾਈ ਕਰਨ ਤਾ ਹੀ ਘਰ ਦਾ ਗੁਜਾਰਾ ਹੋ ਸਕਦਾ ਅੱਜ ਕੱਲ ਦੇ ਮਾਹੋਲ ਚ ਲੜਕੀਆਂ ਨੂੰ ਕੋਈ ਨਾ ਹੁਨਰ ਸਿਖਣਾ ਚਾਹੀਦਾ ਸਾਡੀ ਸੋਸਾਇਟੀ ਵਲੋ ਲੜਕੀਆਂ ਨੂੰ ਸਿਖਲਾਈ ਤੋ ਬਾਅਦ ਰੋਜਗਾਰ ਵੀ ਦਿਲਾਇਆ ਜਾਵੇਗਾ ਮਹਿਲਾ ਵਿੰਗ ਪ੍ਰਧਾਨ ਸੁਮਨ ਅਰੋੜਾ ਨੇ ਕਿਹਾ ਕਿ ਮਹਿਲਾਵਾ ਨੂੰ ਅਗੇ ਆਉਣਾ ਚਾਹੀਦਾ ਹੈ ਸਾਡਾ ਸਾਥ ਦੇਣ ਪ੍ਰਧਾਨ ਸੰਜੀਵ ਬਠੱਲਾ , ਪ੍ਰਧਾਨ ਮਹਿਲਾ ਵਿੰਗ ਸੁਮਨ ਅਰੋੜਾ , ਪੂਜਾ ਅਰੋੜਾ , ਵਾਇਸ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਜਸੱਲ , ਪ੍ਰੈਸ ਸਕਤੱਰ ਵਿਨੋਦ ਕੁਮਾਰ ਲਵਲੀ , ਵਿਨੋਦ ਸ਼ਰਮਾ ਆਦੀ ਮਜੂਦ

Address

Moga
142001

Opening Hours

Monday 9am - 5pm
Friday 9am - 5pm
Saturday 9am - 5pm

Telephone

+919988135828

Website

Alerts

Be the first to know and let us send you an email when Moga social & welfair society Moga posts news and promotions. Your email address will not be used for any other purpose, and you can unsubscribe at any time.

Contact The Practice

Send a message to Moga social & welfair society Moga:

Share