Faridkot City

Faridkot City Timeless

28/04/2024

ਫਰੀਦਕੋਟ

ਗੋਲਡੀ ਤੇ ਗੋਲਡਨ
22/06/2022

ਗੋਲਡੀ ਤੇ ਗੋਲਡਨ

ਅੱਜ ਦਾ ਵਿਚਾਰ
22/06/2022

ਅੱਜ ਦਾ ਵਿਚਾਰ

05/04/2022

ਇੱਕ ਵਾਰ ਅਕਬਰ ਬੀਰਬਲ ਨੇ ਬੀਰਬਲ ਨੂੰ ਕਿਹਾ ਕਿ ਆਪਣੇ ਇਲਾਕੇ ਚੋਂ ਚਾਰ ਮੂਰਖ ਲਭਕੇ ਲਿਆ | ਬੀਰਬਲ ਚਲਾ ਗਿਆ
ਤੇ ਇੱਕ ਮਹੀਨੇ ਬਾਦ ਇੱਕ ਬੰਦਾ ਲੈਕੇ ਵਾਪਸ ਆ ਗਿਆ | ਅਕਬਰ ਨੇ ਪੁੱਛਿਆ , " ਬਾਕੀ ਤਿੰਨ ਕਿੱਥੇ ਨੇ ? "...
ਬੀਰਬਲ ਕਹਿੰਦਾ , " ਸਬਰ ਕਰੋ ਜਨਾਬ ! ਇਹ ਉਹ ਵਿਅਕਤੀ ਹੈ ਜੋ ਘੋੜੇ ਤੇ ਬਹਿ ਕੇ ਵੀ ਪੱਠਿਆਂ ਦੀ ਪੰਡ ਆਪਣੇ ਸਿਰ ਤੇ ਚੁੱਕੀ ਫਿਰਦਾ ਸੀ |
ਮੈਂ ਕਾਰਣ ਪੁੱਛਿਆ ਤਾਂ ਕਹਿੰਦਾ ,
ਘੋੜਾ ਥੋੜਾ ਬੀਮਾਰ ਏ ਇਹਦੇ ਤੇ ਜਿਆਦਾ ਭਾਰ ਨਹੀਂ ਪਾਉਣਾ | ਮੈਂ ਇਹਨੂੰ ਫੜ ਲਿਆਇਆ |"
ਅਕਬਰ ਕਹਿੰਦਾ , " ਪਰ ਬਾਕੀ ਤਿੰਨ ਕਿੱਥੇ ਨੇ ? "
ਬੀਰਬਲ ਨੇ ਕਿਹਾ ," ਦੂਸਰਾ ਮੈਂ ਹਾਂ ਜੀ, ਜਿਹੜਾ ਰਾਜ ਦੇ ਇੰਨੇ ਜ਼ਰੂਰੀ ਕੰਮ ਹੋਣ ਦੇ ਬਾਵਜੂਦ ਉਹਨਾਂ ਨੂੰ ਛੱਡ ਕੇ ਮੂਰਖ ਲਭਦਾ ਫਿਰਦਾ ਹਾਂ !
ਤੇ ....
ਤੀਸਰੇ ਤੁਸੀਂ ਹੋ ਜਿਹਨਾਂ ਨੂੰ ਚੰਗਾ ਭਲਾ ਪਤਾ ਹੈ ਕਿ ਮੂਰਖਾਂ ਨੇ ਕੁਝ ਨਹੀਂ ਕਰਨਾ , ਜੋ ਕਰਨਾ ਹੁੰਦਾ ਹੈ ਸਿਆਣੇ ਬੰਦਿਆਂ ਨੇ ਕਰਨਾ ਹੈ, ਫਿਰ ਵੀ ਮੈਨੂੰ ਇਸ ਕੰਮ ਤੇ ਲਗਾ ਦਿੱਤਾ |"
ਅਕਬਰ ਗੁੱਸੇ ਚ ," ਪਰ ਚੌਥਾ ਕਿੱਥੇ ਹੈ ?
ਬੀਰਬਲ , " ਜਹਾਂਪਨਾਹ , ਉਹ ਵੀ ਕਿਤੇ ਜ਼ਿਆਦਾ ਦੂਰ ਨਹੀਂ ਹੈ | ਆਪਣੇ ਸਾਰੇ ਜ਼ਰੂਰੀ ਕੰਮ ਛੱਡਕੇ ਤੇ ਪਰਿਵਾਰ ਤੋਂ ਬੇਫਿਕਰ ਹੋਇਆ ਫੇਸਬੁਕ ਤੇ ਇਹ story
ਪੜ੍ਹ ਰਿਹਾ ਹੈ |
ਹੋ ਗਏ ਚਾਰ ਪੂਰੇ |
ਆਪਾਂ ਚੱਲੇ ਕੰਮ ਤੇ !"
ਤੁਹਾਨੂੰ ਮੂਰਖ ਦਿਵਸ ਮੁਬਾਰਕ !!

04/04/2022

ਪਹਿਲਾਂ ਭਗਵੰਤ ਮਾਨ ਇਹਨਾਂ ਦੀ ਕੁੱਤੇਖਾਣੀ ਰੈਲੀਆ ‘ਚ ਕਰਦਾ ਸੀ
ਹੁਣ ਮੂੰਹ ਤੇ ਕਰਦਾ
ਸੁੱਖਾ ਤਾਂ ਸੋਚਦਾ ਹੋਊ ਵਧੀਆ ਜਿੱਤੇ ਨੀ
😂😂😂

16/01/2022

ਇੱਕ ਗੱਲ ਲਿਖਵਾ ਲਵੋ।
ਪਾਰਟੀ ਕੋਈ ਵੀ ਆ ਜਾਵੇ ਪੰਜਾਬ ਦੇ ਹਲਾਤ ਬਦ ਤੋਂ ਬਦਤਰ ਹੋ ਜਾਣੇ ਨੇ।ਸਬ ਤੋਂ ਜਿਆਦਾ ਗੰਦਲੀ ਹੋਈ ਪਈ ਸਿਆਸਤ ਪੰਜਾਬ ਦੀ।

😂😂😂😂
19/05/2021

😂😂😂😂

19/05/2021

Deep sidhu

16/05/2021

Address

Faridkot

Telephone

+917717372909

Website

Alerts

Be the first to know and let us send you an email when Faridkot City posts news and promotions. Your email address will not be used for any other purpose, and you can unsubscribe at any time.

Share